Skip to main content

Bellevue home

  • Bellevue Home
  • City Government
    • Boards, Commissions and Committees
    • City Code, Resolutions and Ordinances
    • City Council
    • Communications
    • Departments
    • East Bellevue Community Council
    • Hot Topics and Initiatives
    • Public Records Requests
    • Sister Cities
  • Departments
    • City Attorney's Office
    • City Clerk's Office
    • City Manager's Office
    • Communications
    • Community Development
    • Development Services
    • Emergency Management
    • Finance & Asset Management
    • Fire
    • Human Resources
    • Information Technology
    • Parks & Community Services
    • Police
    • Transportation
    • Utilities
  • Discover Bellevue
    • About Us
    • Bellevue Television
    • City News
    • Things to Do
    • Arts in Bellevue
    • Parks and Trails
    • Economic Development
  • Doing Business
    • Building and Zoning
    • Doing Business in Bellevue
    • Doing Business with Bellevue
  • Public Safety
    • Police
    • Fire
    • Emergencies and Extreme Weather
    • Emergency Preparedness
    • Municipal Court
    • Neighborhood Traffic Safety
    • Probation
    • Public Defenders
  • Resident Resources
    • Resident Services
    • Customer Assistance
    • Conflict Assistance
    • Diversity Advantage
    • Languages
    • Neighborhoods
    • Newcomers Guide
    • Permits, Parking and Utilities
    • Volunteering
    • Local Service Agencies
    • Volunteering
City of Bellevue, WA City Manager's Office
English Español 简体中文 繁體中文 日本語 한국어 Pусский Tiếng Việt

MyBellevue Chatbot

Breadcrumb

  1. City of Bellevue
  2. City News
  3. Centering Communities of Color Coordinating Team(ਸੈਂਟਰਿੰਗ ਕਮਿਊਨਿਟੀਜ਼ ਆਫ਼ ਕਲਰ ਕੋਆਰਡੀਨੇਟਿੰਗ ਟੀਮ) ਦੇ ਵਿੱਚ ਸ਼ਾਮਲ ਹੋਣ ਦਾ ਮੌਕਾ

    City News

    • City Clerk's Office News
    • City Council News
    • City Manager's Office News
    • Communications News
    • Community Development News
    • Development Services News
    • Emergency Management News
    • Finance & Asset Management News
    • Fire News
    • Human Resources News
    • Information Technology News
    • Parks & Community Services News
    • Police News
    • Transportation News
    • Utilities News

    Centering Communities of Color Coordinating Team(ਸੈਂਟਰਿੰਗ ਕਮਿਊਨਿਟੀਜ਼ ਆਫ਼ ਕਲਰ ਕੋਆਰਡੀਨੇਟਿੰਗ ਟੀਮ) ਦੇ ਵਿੱਚ ਸ਼ਾਮਲ ਹੋਣ ਦਾ ਮੌਕਾ

    Available Languages:

    • English
    • 简体中文
    • 繁體中文
    • 日本語
    • 한국어
    • ਪੰਜਾਬੀ
    • Русский
    • Español
    • Tiếng Việt

    Published ਜਨਵਰੀ 3 2023

    Bellevue ਸਿਟੀ ਹੁਣ Centering Communities of Color Coordinating Team (ਸੈਂਟਰਿੰਗ ਕਮਿਊਨਿਟੀਜ਼ ਆਫ਼ ਕਲਰ ਕੋਆਰਡੀਨੇਟਿੰਗ ਟੀਮ, CCC) ਵਿੱਚ ਸ਼ਾਮਲ ਹੋਣ ਵਿੱਚ ਦਿਲਚਸਪੀ ਰੱਖਣ ਵਾਲੇ ਕਮਿਊਨਿਟੀ ਮੈਂਬਰਾਂ ਦੀਆਂ ਅਰਜ਼ੀਆਂ ਲੈ ਰਹੀ ਹੈ, ਜੋ Bellevue ਵਿੱਚ ਵੱਖ-ਵੱਖ ਲੋਕਾਂ ਦੀਆਂ ਕਮਿਊਨਿਟੀਆਂ ਨਾਲ ਸ਼ਹਿਰ ਦੇ ਸੰਬੰਧਾਂ ਵਿੱਚ ਸਹਿਯੋਗ ਕਰਦੀ ਹੈ ਅਤੇ ਮਾਰਗ ਦਰਸ਼ਨ ਕਰਦੀ ਹੈ। ਅਰਜ਼ੀ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸਨੂੰ ਔਨਲਾਈਨ ਪੂਰਾ ਕੀਤਾ ਜਾ ਸਕਦਾ ਹੈ। ਤੁਸੀਂ ਫਾਰਮ ਨੂੰ ਈਮੇਲ ਦੁਆਰਾ ਵੀ ਜਮ੍ਹਾ ਕਰ ਸਕਦੇ ਹੋ ਜਾਂ ਪ੍ਰਿੰਟ ਕਰਕੇ ਡਾਕ ਰਾਹੀਂ ਭੇਜ ਸਕਦੇ ਹੋ। ਅਰਜ਼ੀਆਂ 3 ਜਨਵਰੀ, ਤੱਕ ਪ੍ਰਾਪਤ ਹੋ ਜਾਣੀਆਂ ਚਾਹੀਦੀਆਂ ਹਨ।

    CCC ਮੈਂਬਰ ਇਕੁਇਟੀ, ਪਹੁੰਚ, ਅਤੇ ਸ਼ਮੂਲੀਅਤ ਵਿੱਚ ਵਾਧਾ ਕਰਨ ਲਈ Bellevue ਵਿਖੇ ਕਮਿਊਨਿਟੀਆਂ ਨਾਲ ਸਬੰਧਿਤ ਮੁੱਦਿਆਂ 'ਤੇ ਫੀਡਬੈਕ ਅਤੇ ਜਾਣਕਾਰੀ ਸਾਂਝੀ ਕਰਕੇ ਸਿਟੀ ਕੌਂਸਲ ਨੂੰ ਮਹੱਤਵਪੂਰਨ ਸਿਫ਼ਾਰਸ਼ਾਂ ਪ੍ਰਦਾਨ ਕਰਦੇ ਹਨ। CCC ਮੈਂਬਰਾਂ ਦੀ ਨਿਯੁਕਤੀ ਸਿਟੀ ਮੈਨੇਜਰ ਬ੍ਰੈਡ ਮੀਆਕੇ ਦੁਆਰਾ ਕੀਤੀ ਜਾਂਦੀ ਹੈ। ਨਿਯੁਕਤੀਆਂ ਨੂੰ ਹਰ ਇੱਕ CCC ਮੀਟਿੰਗ ਲਈ $50 ਪ੍ਰਾਪਤ ਹੋਣਗੇ ਜੋ ਉਹ ਹਾਜ਼ਰ ਹੁੰਦੇ ਹਨ।

    ਸ਼ਹਿਰ CCC ਟੀਮ ਵਿੱਚ ਪ੍ਰਤਿਭਾ, ਅਨੁਭਵ ਅਤੇ ਪਿਛੋਕੜ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਤਲਾਸ਼ ਕਰ ਰਿਹਾ ਹੈ। ਅਰਜ਼ੀ ਦੇਣ ਵਾਲਿਆਂ ਨੂੰ ਲਾਜ਼ਮੀ ਤੌਰ 'ਤੇ ਹੇਠਾਂ ਦਿੱਤਾ ਹੋਣਾ ਚਾਹੀਦਾ ਹੈ.

    • Bellevue ਵਿੱਚ ਕੰਮ ਕਰਨਾ ਜਾਂ ਰਹਿਣਾ
    • ਸੱਭਿਆਚਾਰਕ ਸੰਬੰਧ ਹੋਣੇ ਚਾਹੀਦੇ ਹਨ ਅਤੇ ਸ਼ਹਿਰ ਦੀ ਵੱਖ-ਵੱਖ ਲੋਕਾਂ ਦੀ ਆਬਾਦੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹ
    • ਕਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਸੱਭਿਆਚਾਰਕ ਪਾੜਿਆਂ ਨੂੰ ਪੂਰਾ ਕਰਨ ਵਿੱਚ ਇੱਛਾ, ਉਤਸੁਕਤਾ, ਅਤੇ ਦਿਲਚਸਪੀ ਰੱਖਣਾ
    • ਮਹੀਨੇ ਵਿੱਚ ਛੇ ਘੰਟੇ ਤੱਕ ਵਲੰਟੀਅਰ ਹੋਣ ਲਈ ਤਿਆਰ ਰਹੋ
    • ਟੀਮ ਵਿੱਚ ਘੱਟੋ ਘੱਟ ਇੱਕ ਸਾਲ ਸੇਵਾ ਕਰਨ ਦੇ ਯੋਗ ਅਤੇ ਇੱਛੁਕ ਹੋਣਾ ਚਾਹੀਦਾ ਹੈ

    ਬਿਨੈਕਾਰਾਂ ਲਈ ਦੋ ਜਾਣਕਾਰੀ ਦੇਣ ਵਾਲੇ ਸੈਸ਼ਨ ਉਪਲਬਧ ਹਨ:

    • ਬੁੱਧਵਾਰ, 7 ਦਸੰਬਰ, ਦੁਪਹਿਰ-1 ਵਜੇ PST – CCC ਭਰਤੀ ਦੀ ਜਾਣਕਾਰੀ ਦੇਣ ਵਾਲਾ ਸੈਸ਼ਨ 1 ਇੱਥੇ ਰਜਿਸਟਰ ਕਰੋ
    • ਬੁੱਧਵਾਰ, 14 ਦਸੰਬਰ, ਸ਼ਾਮ ਦੇ 5:30-6:30 ਵਜੇ PST – CCC ਭਰਤੀ ਦੀ ਜਾਣਕਾਰੀ ਦੇਣ ਵਾਲਾ ਸੈਸ਼ਨ 2 ਇੱਥੇ ਰਜਿਸਟਰ ਕਰੋ 

    Bellevue ਵਿਭਿੰਨਤਾ ਨੂੰ ਇੱਕ ਵੱਡੀ ਸੰਪਤੀ ਵਜੋਂ ਅਪਣਾਉਂਦਾ ਹੈ ਜੋ ਕਮਿਊਨਿਟੀ ਦੀ ਆਰਥਿਕ ਸਥਿਤੀ, ਸੱਭਿਆਚਾਰ ਅਤੇ ਸਿੱਖਿਆ ਨੂੰ ਸਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰਦੀ ਹੈ। 2014 ਵਿੱਚ, City Council ਨੇ Diversity Advantage Initiative ਨੂੰ ਅਪਣਾਇਆ। ਸ਼ਹਿਰ ਦਾ ਮਾਰਗ ਦਰਸ਼ਨ ਕਰਨ ਵਾਲਾ ਕੌਂਸਲ ਦਾ ਵਿਜ਼ਨ ਇਸ ਕਥਨ ਨਾਲ ਸ਼ੁਰੂ ਹੁੰਦਾ ਹੈ, "Bellevue ਦੁਨੀਆ ਭਰ ਦੇ ਲੋਕਾਂ ਦਾ ਸਵਾਗਤ ਕਰਦਾ ਹੈ। ਸਾਡੀ ਵਿਭਿੰਨਤਾ ਸਾਡੀ ਤਾਕਤ ਹੈ।" 

    ਸਵਾਲਾਂ ਅਤੇ ਅਨੁਕੂਲਤਾਵਾਂ, ਭਾਸ਼ਾ ਅਨੁਵਾਦਾਂ ਅਤੇ ਦੁਭਾਸ਼ੀਏ ਦੀਆਂ ਬੇਨਤੀਆਂ ਲਈ, ਕਿਰਪਾ ਕਰਕੇ ਮਾਰਕਸ ਜੌਨਸਨ, ਵਿਭਿੰਨਤਾ ਪਹੁੰਚ ਅਤੇ ਸ਼ਮੂਲੀਅਤ ਪ੍ਰਸ਼ਾਸਕ ਨਾਲ (mjjohnson@bellevuewa.gov or 425-452-2022) ਸੰਪਰਕ ਕਰੋ।

    City of Bellevue sealCity of Bellevue, WA

    • 450 110th Avenue NE
    • Bellevue, WA 98004
    • Directions to City Hall
    • Monday-Friday 8 a.m.-4 p.m.

    Footer Menu Contacts

    • 425-452-6800
    • servicefirst@bellevuewa.gov
    • MyBellevue Customer Assistance
    • Contact Us / Employee Directory
    • Careers
    • ADA/Title VI Notices

    Languages

    • English
    • Español
    • 简体中文
    • 繁體中文
    • 日本語
    • 한국어
    • Pусский
    • Tiếng Việt

    About Bellevue

    All America City shield logo for Bellevue

    Learn more about us

    Social Media

    Tweets by bellevuewa

    Footer Menu Social Media

    © 2019 City of Bellevue | All Rights Reserved. | ADA/Title VI Notices | Terms of Use | Privacy Policy | Site Map