Published ਜਨਵਰੀ 20 2023

Bellevue ਦੀ ਸੇਵਾ ਕਰਨ ਵਾਿੀਆਂ ਿਨ ੁੱਖੀ ਸੇਵਾਵਾਂ ਸੰਸਥਾਵਾਂ ਨ ੰ ਉਨਹਾਂ ਫੰਡਾਂ ਵਾਸਤੇ Bellevue ਮਸਟੀ ਮਵੁੱਚ ਅਰਜ਼ੀ ਦੇਣ ਿਈ ਸੁੱਦਾ ਮਦੁੱਤਾ ਜਾਂਦਾ ਹੈ, ਮਜੰਨਹਾਂ ਦੀ ਵਰਤੋਂ ਉਹ ਭਾਈਚਾਰੇ ਮਵੁੱਚ ਅਮਹਿ ਿਨ ੁੱਖੀ ਸੇਵਾਵਾਂ ਦੀਆਂ ਜ਼ਰ ਰਤਾਂ ਨ ੰ ਪ ਰਾ ਕਰਨ ਿਈ ਕਰ ਸਕਦੇ ਹਨ। ਪਰਸਤਾਵ ਸ ੁੱਕਰਵਾਰ, 10 ਫਰਵਰੀ ਨ ੰ ਸਾਿ 4:30 ਵਜੇ ਤੁੱਕ ਦੇਣੇ ਹਨ।

ਫੰਮਡੰਗ ਿਈ ਮਵਚਾਰ ਕਰਨ ਦੇ ਿਈ ਸੰਸਥਾਵਾਂ ਨ ੰ shilts@bellevuewa.gov 'ਤੇ ਸਾਦਾ ਮਹਿਟਸ, ਿਨ ੁੱਖੀ ਸੇਵਾਵਾਂ ਯੋਜਨਾਕਾਰ ਦੇ ਨਾਿ 3 ਫਰਵਰੀ ਤੁੱਕ, ਇੁੱਕ ਪਰੀ-ਐਪਿੀਕੇਸਨ ਿੀਮਟੰਗ ਮਵੁੱਚ ਭਾਗ ਿੈਣਾ ਚਾਹੀਦਾ ਹੈ।

ਫੈਡਰਿ ਅਿੈਮਰਕਨ ਰੈਸਮਕਊ ਪਿਾਨ ਐਕਟ ਦੀਆਂ ਗਰਾਂਟਾਂ ਮਵੁੱਚ ਕ ੁੱਿ $3.1 ਮਿਿੀਅਨ ਦੀ ਫੰਮਡੰਗ ਹੈ, ਜੋ 2021 ਮਵੁੱਚ ਮਸਟੀ ਨ ੰ ਚਿੀ ਗਈ ਸੀ। ਇਹ ਫੰਡ ਇਨਹਾਂ ਸਹਾਇਤਾ ਿਈ ਉਪਿਬਧ ਹਨ: ਉਹ ਸੇਵਾਵਾਂ ਜੋ ਿ ੁੱਢਿੀਆਂ ਿੋੜਾਂ, ਮਵਵਹਾਰਕ ਮਸਹਤ ਸੇਵਾਵਾਂ, ਬਾਿ-ਸੰਭਾਿ, ਮਸਵਿ ਕਾਨ ੰਨੀ ਸਹਾਇਤਾ, ਘਰੇਿ ਮਹੰਸਾ ਅਤੇ ਮਜਨਸੀ ਹਿਿੇ ਤੋਂ ਬਚ ਮਨਕਿਣ ਵਾਿੀਆਂ ਸੇਵਾਵਾਂ, ਭੋਜਨ ਦੀ ਅਸ ਰੁੱਮਖਆ, ਨਸਿੀ ਅਤੇ ਜਾਤੀ ਭੇਦਭਾਵ ਦੇ ਿੁੱਦੇਨਜ਼ਰ fostering well-being (ਤੰਦਰ ਸਤੀ ਨ ੰ ਉਤਸਾਹਤ ਕਰਨ) ਅਤੇ ਬੇਘਰ ਹੋਣ ਦਾ ਸਾਹਿਣਾ ਕਰ ਰਹੇ ਮਨਵਾਸੀਆਂ ਵਾਸਤੇ ਸੇਵਾਵਾਂ ਨ ੰ ਹੁੱਿ ਕਰਦੀਆਂ ਹਨ।

COVID-19 ਿਹਾਂਿਾਰੀ ਨਾਿ ਅਸਪਸਟ ਤੌਰ 'ਤੇ ਪਰਭਾਮਵਤ ਭਾਈਚਾਮਰਆਂ ਦੀਆਂ ਜ਼ਰ ਰਤਾਂ ਨ ੰ ਪ ਰਾ ਕਰਨ ਵਾਿੀਆਂ ਅਰਜ਼ੀਆਂ/ਸੇਵਾਵਾਂ ਨ ੰ ਪਮਹਿ ਮਦੁੱਤੀ ਜਾਵੇਗੀ। ਫ਼ੰਡ ਸਹਾਇਤਾ ਪਰਦਾਨ ਕਰਨ ਵਾਿੀਆਂ ਸੰਸਥਾਵਾਂ ਨ ੰ ਆਪਣੇ ਪਰੋਗਰਾਿਾਂ ਦਾ ਿ ਿਾਂਕਣ ਕਰਨ ਦੀ ਜ਼ਰ ਰਤ ਹ ੰਦੀ ਹੈ ਤਾਂ ਜੋ ਹਾਸੀਏ 'ਤੇ ਪਈਆਂ ਆਬਾਦੀਆਂ ਵਾਸਤੇ ਰ ਕਾਵਟਾਂ ਨ ੰ ਘੁੱਟ ਕੀਤਾ ਜਾ ਸਕੇ ਅਤੇ ਸਾਡੇ ਇਮਤਹਾਸਕ ਤੌਰ 'ਤੇ ਘੁੱਟ ਸੇਵਾਵਾਂ ਪਰਾਪਤ ਭਾਈਚਾਮਰਆਂ ਦੀ ਸੇਵਾ ਕਰਨ ਿਈ ਇਸ ਫ਼ੰਡ ਸਹਾਇਤਾ ਤੁੱਕ ਪਹ ੰਚ ਮਵੁੱਚ ਵਾਧਾ ਕੀਤਾ ਜਾ ਸਕੇ।   

ਪਰਸਤਾਵਾਂ ਅਤੇ ਅਰਜ਼ੀਆਂ ਿਈ ਅਨ ਵਾਦ ਕੀਤੀਆਂ ਬੇਨਤੀਆਂ ਨ ੰ  ਬੇਨਤੀ ਕੀਤੇ ਜਾਣ 'ਤੇ ਉਪਿਬਧ ਕਰਵਾਇਆ ਜਾਂਦਾ ਹੈ।

ਮਸਟੀ ਦੀ Human Services Commission (ਿਨ ੁੱਖੀ ਸੇਵਾਵਾਂ ਕਮਿਸਨ) ਇਨਹਾਂ ਪਰਸਤਾਵਾਂ ਦੀ ਸਿੀਮਖਆ ਕਰੇਗੀ ਅਤੇ 2023 ਦੀ ਬਸੰਤ ਰ ੁੱਤ ਮਵੁੱਚ ਮਸਟੀ ਕੌਂਸਿ ਨ ੰ ਫ਼ੰਡ ਸਹਾਇਤਾ ਦੀਆਂ ਮਸਫਾਰਸਾਂ ਪਰਦਾਨ ਕਰੇਗੀ। ਮਜੰਨਹਾਂ ਪਰੋਗਰਾਿਾਂ ਨ ੰ ਫ਼ੰਡ ਮਦੁੱਤੇ ਜਾਂਦੇ ਹਨ, ਉਹ 1 ਜ ਨ, 2023 ਤੋਂ ਿੈ ਕੇ 31 ਦਸੰਬਰ, 2024 ਦੇ ਮਵੁੱਚ-ਮਵੁੱਚ ਫ਼ੰਡਾਂ ਨ ੰ ਖ਼ਰਚ ਕਰਨ ਿਈ ਮਸਟੀ ਨਾਿ ਇੁੱਕ ਇਕਰਾਰਨਾਿਾ ਕਰਨਗੇ।