Published ਜੁਲਾਈ 1 2022
Bellevue ਸ਼ਿਹਰ ਹੁਣ Bellevue Diversity Advisory Network (ਬੈਲੇਿਵਊ ਡਾਈਵਰਿਸਟੀ ਅਡਵਾਈਜ਼ਰੀ ਨਟਵਰਕ) ਿਵੱਚ ਸ਼ਾਮਲ ਹੋਣ ਿਵੱਚ ਿਦਲਚਸਪੀ ਰੱਖਣ ਵਾਿਲਆਂ ਦੀਆਂ ਅਰਜ਼ੀਆਂ ਨੂੰ ਲੈ ਿਰਹਾ ਹੈ, ਜੋ Bellevue ਿਵੱਚ ਵੱਖ-ਵੱਖ ਲੋਕ ਦੀਆਂ ਕਿਮਊਿਨਟੀਆਂ ਨਾਲ ਸ਼ਿਹਰ ਦੇ ਸੰਬੰਧ ਿਵੱਚ ਸਿਹਯੋਗ ਕਰਦਾ ਹੈ ਅਤੇ ਮਾਰਗ ਦਰਸ਼ਨ ਕਰਦਾ ਹੈ। ਅਰਜ਼ੀ ਕਈ ਭਾਸ਼ਾਵ ਿਵੱਚ ਉਪਲਬਧ ਹੈ ਅਤੇ ਇਸਨੂੰ ਔਨਲਾਈਨ ਪੂਰਾ ਕੀਤਾ ਜਾ ਸਕਦਾ ਹੈ। ਤੁਸ ਫਾਰਮ ਨੂੰ ਈਮੇਲ ਦੁਆਰਾ ਵੀ ਜਮਾ ਕਰ ਸਕਦੇ ਹੋ ਜ ਿਪੰਟ ਕਰਕੇ ਡਾਕ ਰਾਹ ਭੇਜ ਸਕਦੇ ਹੋ। ਜਮ ਕਰਨ ਦੀ ਆਖਰੀ ਿਮਤੀ ਐਤਵਾਰ, 7 ਅਗਸਤ ਰਾਤ 11:59 ਵਜੇ ਤੱਕ ਹੈ।
BDAN ਮਬਰ ਨੂੰ ਸ਼ਿਹਰ ਦੇ ਮੈਨਜਰ Brad Miyake ਦੁਆਰਾ ਿਨਯੁਕਤ ਕੀਤਾ ਜਦਾ ਹੈ, ਅਤੇ ਉਸਨੂੰ ਅਤੇ ਸ਼ਿਹਰ ਦੇ ਸਾਰੇ ਿਵਭਾਗ ਨੂੰ ਮਹੱਤਵਪੂਰਨ ਸਲਾਹ ਪਦਾਨ ਕਰਦੇ ਹਨ। ਇਹ ਪੈਨਲ ਬਰਾਬਰਤਾ, ਪਹੁੰਚ ਅਤੇ ਸ਼ਮੂਲੀਅਤ ਿਵੱਚ ਵਾਧਾ ਕਰਨ ਲਈ Bellevue ਿਵਖੇ ਕਿਮਊਿਨਟੀਆਂ ਨਾਲ ਸਬੰਿਧਤ ਮੁੱਿਦਆਂ 'ਤੇ ਫੀਡਬੈਕ ਅਤੇ ਜਾਣਕਾਰੀ ਸਝੀ ਕਰਦਾ ਹੈ।
ਸ਼ਿਹਰ ਕਈ ਤਰ ਦੀ BDAN ਨੁਮਾਇੰਦਗੀ ਦੀ ਭਾਲ ਕਰ ਿਰਹਾ ਹੈ। ਅਰਜ਼ੀ ਦੇਣ ਵਾਿਲਆਂ ਨੂੰ ਲਾਜ਼ਮੀ ਤੌਰ 'ਤੇ ਹੇਠ ਿਦੱਤਾ ਹੋਣਾ ਚਾਹੀਦਾ ਹੈ:
- Bellevue ਿਵੱਚ ਕੰਮ ਕਰਨਾ ਜ ਰਿਹਣਾ;
- ਸੱਿਭਆਚਾਰਕ ਸੰਬੰਧ ਹੋਣੇ ਚਾਹੀਦੇ ਹਨ ਅਤੇ ਸ਼ਿਹਰ ਦੀ ਵੱਖ-ਵੱਖ ਲੋਕ ਦੀ ਆਬਾਦੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ;
- ਕਿਮਊਿਨਟੀ ਨੂੰ ਮਜ਼ਬੂਤ ਕਰਨ ਲਈ ਸੱਿਭਆਚਾਰਕ ਪਾਿੜਆਂ ਨੂੰ ਪੂਰਾ ਕਰਨ ਿਵੱਚ ਇੱਛਾ, ਉਤਸੁਕਤਾ ਅਤੇ ਿਦਲਚਸਪੀ ਹੋਣੀ ਚਾਹੀਦੀ ਹੈ;
- ਹਰ ਮਹੀਨ ਦੇ ਆਖਰੀ ਮੰਗਲਵਾਰ ਨੂੰ ਜਨਰਲ ਨਟਵਰਕ ਮਬਰ ਅਤੇ ਮਹੀਨਾਵਾਰ ਸਬ-ਕਮੇਟੀ ਮੀਿਟੰਗ ਸਮੇਤ, ਮਹੀਨ ਿਵੱਚ ਘੱਟੋ ਘੱਟ ਛੇ ਘੰਟੇ ਵਾਲੰਟੀਅਰ ਬਣਨ ਲਈ ਿਤਆਰ ਹੋਣਾ
- ਚਾਹੀਦਾ ਹੈ;
- ਬੋਰਡ ਿਵੱਚ ਘੱਟੋ ਘੱਟ ਦੋ ਸਾਲ ਸੇਵਾ ਕਰਨ ਦੇ ਯੋਗ ਅਤੇ ਇੱਛੁਕ ਹੋਣਾ ਚਾਹੀਦਾ ਹੈ; ਅਤੇ
- ਸ਼ਨੀਵਾਰ, 22 ਅਕਤੂਬਰ, 2022 ਨੂੰ ਸਵੇਰੇ 9 ਵਜੇ ਤ ਦੁਪਿਹਰ 1 ਵਜੇ ਤੱਕ BDAN ਐਨੂਅਲ ਰੀਟਰੀਟ ਿਵਖੇ ਹਾਜ਼ਰ ਹੋਣਾ ਚਾਹੀਦਾ ਹੈ।
ਅਰਜ਼ੀ ਦੇਣ ਵਾਿਲਆਂ ਲਈ ਦੋ ਜਾਣਕਾਰੀ ਦੇ ਸੈਸ਼ਨ ਉਪਲਬਧ ਹਨ:
- 7 ਜੁਲਾਈ - ਭਰਤੀ ਜਾਣਕਾਰੀ ਦਾ ਸੈਸ਼ਨ ਇੱਥੇ ਰਿਜਸਟਰ ਕਰੋ: https://cityofbellevue.zoom.us/webinar/register/WN_S_jqt2sTTTeJ3G9eaSW7…
- 14 ਜੁਲਾਈ - ਭਰਤੀ ਜਾਣਕਾਰੀ ਦਾ ਸੈਸ਼ਨ ਇੱਥੇ ਰਿਜਸਟਰ ਕਰੋ: https://cityofbellevue.zoom.us/webinar/register/WN_kvQMzKChQ46PEbtRF8cq…
Bellevue ਿਵਿਭੰਨਤਾ ਨੂੰ ਇੱਕ ਵੱਡੀ ਸੰਪਤੀ ਵਜ ਅਪਣਾਦਾ ਹੈ ਜੋ ਕਿਮਊਿਨਟੀ ਦੀ ਆਰਿਥਕ ਸਿਥਤੀ, ਸੱਿਭਆਚਾਰ ਅਤੇ ਿਸੱਿਖਆ ਨੂੰ ਸਕਾਰਾਤਮਕ ਤੌਰ 'ਤੇ ਪਭਾਿਵਤ ਕਰਦੀ ਹੈ। 2014 ਿਵੱਚ, City Council ਨ Diversity Advantage Initiative ਨੂੰ ਅਪਣਾਇਆ। ਸ਼ਿਹਰ ਦਾ ਮਾਰਗ ਦਰਸ਼ਨ ਕਰਨ ਵਾਲਾ ਕਸਲ ਦਾ ਿਵਜ਼ਨ ਇਸ ਕਥਨ ਨਾਲ ਸ਼ੁਰੂ ਹੁੰਦਾ ਹੈ, "Bellevue ਦੁਨੀਆ ਭਰ ਦੇ ਲੋਕ ਦਾ ਸਵਾਗਤ ਕਰਦਾ ਹੈ। ਸਾਡੀ ਿਵਿਭੰਨਤਾ ਸਾਡੀ ਤਾਕਤ ਹੈ।"
ਸਵਾਲ ਲਈ, ਿਕਰਪਾ ਕਰਕੇ Justin Chan, ਿਵਿਭੰਨਤਾ ਪਹੁੰਚ ਅਤੇ ਸ਼ਮੂਲੀਅਤ ਪਬੰਧਕ ਨਾਲ ਸੰਪਰਕ ਕਰੋ (jchan@bellevuewa.gov ਜ 425-623-5089).